ਪੰਜਾਬੀ ਨੌਜਵਾਨ ਨੇ ਕੀਤੀ ਕਮਾਲ, ਪਿੰਡ ਦੇ ਖੇਤਾਂ 'ਚ ਲਾਹ ਦਿੱਤਾ ਹੈਲੀਕਾਪਟਰ |OneIndia Punjabi

2023-11-27 0

ਪੰਜਾਬੀ ਨੌਜਵਾਨ ਨੇ ਕੀਤੀ ਕਮਾਲ, ਪਿੰਡ 'ਚ ਲੈ ਆਇਆ ਹੈਲੀਕਾਪਟਰ ਆਪਣੇ ਸੁਨਹਿਰੇ ਭਵਿੱਖ ਲਈ ਵਿਦੇਸ਼ ਗਏ ਨੌਜਵਾਨ ਨੇ ਪਿੰਡ ਦੇ ਖੇਤਾਂ 'ਚ ਹੇਲੀਕਾਪਟਰ ਲੈ ਆਂਦਾ ਜੀ ਹਾਂ ਪਿੰਡ ਮੰਡ ਦਾ ਗੁਰਭੇਜ ਸਿੰਘ ਹਰ ਵਿਅਕਤੀ ਦਾ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਮਾਂ-ਬਾਪ ਦੇ ਸੁਪਨੇ ਪੂਰੇ ਕਰੇ ਅਤੇ ਅਜਿਹਾ ਕੰਮ ਕਰੇ ਕਿ ਜਿਸ ਤੇ ਉਨ੍ਹਾਂ ਨੂੰ ਮਾਣ ਮਹਿਸੂਸ ਹੋਵੇ। ਕੁਝ ਬੱਚੇ ਆਪਣੇ ਮਾਂ-ਬਾਪ ਦੇ ਸੁਪਨੇ ਪੂਰੇ ਕਰਨ ਲਈ ਪੂਰੀ ਵਾਹ ਲਗਾ ਦਿੰਦੇ ਹਨ ਤਾਂ ਜੋ ਉਨ੍ਹਾਂ ਦੇ ਸੁਪਨੇ ਕਿਤੇ ਅਧੂਰੇ ਨਾ ਰਹਿ ਜਾਣ।
.
Punjabi youth did a great job, took off the helicopter in the fields of the village.
.
.
.
#gurdaspurnews #helicopterlanding #punjabnews
~PR.182~

Free Traffic Exchange